Public Notice VDO Exam Postponed New Date Announced

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ S.S.S. BOARD, PUNJAB ਵਣ ਭਵਨ, ਸੈਕਟਰ-68 ਮੋਹਾਲੀ ਜਨਤਕ ਨੋਟਿਸ ਇਸ਼ਤਿਹਾਰ ਨੰਬਰ 04/2022 ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਸਰਕਾਰ ਵੱਲੋਂ ਪ੍ਰਾਪਤ ਮੰਗ ਪੱਤਰ ਦੇ ਆਧਾਰ ਤੇ ਵੀ.ਡੀ.ਓ. (Village Development Organiser)/ ਗਰਾਮ ਸੇਵਕ ਦੀਆਂ 792 ਅਸਾਮੀਆਂ ਦੀ ਸਿੱਧੀ ਭਰਤੀ ਲਈ ਲਿਖਤੀ ਪ੍ਰੀਖਿਆ ਮਿਤੀ:18/09/2022 ਨੂੰ ਨਿਸ਼ਚਿਤ ਕੀਤੀ ਗਈ ਸੀ। ਪਰ ਕੁੱਝ ਤਕਨੀਕੀ ਕਾਰਨਾਂ ਕਰਕੇ ਮਿਤੀ:18.09.2022 ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ ਕੀਤੀ ਜਾਂਦੀ ਹੈ ਅਤੇ ਹੁਣ ਇਹ ਲਿਖਤੀ ਪ੍ਰੀਖਿਆ ਮਿਤੀ:08.10.2022 ਨੂੰ ਹੋਵੇਗੀ। ਮਿਤੀ:06.09.2022 Subordinate Services Selection Board, Punjab S.S.S. BOARD, PUNJAB Forest Building, Sector-68 Mohali Public Notice Advertisement No. 04/2022 Based on the demand letter received from the Department of Rural Development and Panchayat, Government of Punjab, V.D.O. (Village Development Organiser)/ Written examination for direct recruitment of 792 posts of Gram Sevak was fixed on 18/09/2022. But due to some technical reasons the written exam scheduled to be held on Date: 18.09.2022 is postponed and now the written ex