Public Notice PSSSB Village Development Organiser Posts Exam Date
ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ S.S.S. BOARD, PUNJAB ਜਨਤਕ ਨੋਟਿਸ ਇਸ਼ਤਿਹਾਰ ਨੰਬਰ 04 /2022 ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਸਰਕਾਰ ਵੱਲੋਂ ਪ੍ਰਾਪਤ ਮੰਗ ਪੱਤਰ ਦੇ ਆਧਾਰ ਤੇ ਵੀ.ਡੀ.ਓ. (Village Development Organiser/ ਗਰਾਮ ਸੇਵਕ ਦੀਆਂ 792 ਅਸਾਮੀਆਂ ਦੀ ਸਿੱਧੀ ਭਰਤੀ ਲਈ ਲਿਖਤੀ ਪ੍ਰੀਖਿਆ ਮਿਤੀ:18/09/2022 ਨੂੰ ਨਿਸ਼ਚਿਤ ਕੀਤੀ ਜਾਂਦੀ ਹੈ। ਉਮੀਦਵਾਰਾਂ ਦੇ ਐਡਮਿਟ ਕਾਰਡ ਬਾਅਦ ਵਿੱਚ ਬੋਰਡ ਦੀ ਵੈੱਬਸਾਈਟ ਤੇ ਅਪਲੋਡ ਕਰ ਦਿੱਤੇ ਜਾਣਗੇ। ਇਸ ਲਈ ਸਮੂਹ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ ਤੇ ਬੋਰਡ ਦੀ ਵੈੱਬਸਾਈਟ ਚੈਕ ਕਰਦੇ ਰਹਿਣ। Public Notice Advertisement No. 04 /2022 Based on the demand letter received from the Department of Rural Development and Panchayat, Government of Punjab, V.D.O. (Written examination date for direct recruitment of 792 posts of Village Development Organiser/Gram Sevak is fixed on 18/09/2022. Admit cards of the candidates will be uploaded later on the website of the board. Therefore, instructions to all the candidates. It is recommended that they keep checking the website of the board from time to time.