Public information Punjab Police Investigation Cadre (PBI) Recruitment 2021 for the post of Head Constable


 Public information

Punjab Police Investigation Cadre (PBI) Recruitment 2021 for the post of Head Constable

It is hereby notified that the written examination conducted for the recruitment of 787 posts of Head Constable in the Punjab Police Investigation Cadre (PBI) from 12.09.2021 to 19.09.2021 and 28.09.2021, corruption in the examination,  Canceled due to incidents of cheating.

New dates for written examination will be notified separately.


ਜਨਤਕ ਸੂਚਨਾ

ਪੰਜਾਬ ਪੁਲਿਸ ਇਨਵੈਸਟੀਗੇਸ਼ਨ ਕੇਡਰ (ਪੀ ਬੀ ਆਈ)-2021 ਵਿਚ ਹੈੱਡ ਕਾਂਸਟੇਬਲ ਦੀ ਅਸਾਮੀ ਲਈ ਭਰਤੀ

ਇਹ ਇਸ ਦੁਆਰਾ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 12.09.2021 ਤੋਂ 19.09.2021 ਅਤੇ 28.09.2021 ਤੱਕ ਪੰਜਾਬ ਪੁਲਿਸ ਇਨਵੈਸਟੀਗੇਸ਼ਨ ਕੇਡਰ (ਪੀ. ਬੀ ਆਈ) ਵਿਚ ਹੈੱਡ ਕਾਂਸਟੇਬਲ ਦੀਆਂ 787 ਅਸਾਮੀਆਂ ਦੀ ਭਰਤੀ ਲਈ ਆਯੋਜਿਤ ਕੀਤੀ ਲਿਖਤੀ ਪ੍ਰੀਖਿਆ ਨੂੰ ਪ੍ਰੀਖਿਆ ਵਿਚ ਹੋਏ ਭ੍ਰਿਸ਼ਟਾਚਾਰ, ਧੋਖਾਧੜੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ ਹੈ।

ਲਿਖਤੀ ਪ੍ਰੀਖਿਆ ਲਈ ਨਵੀਆਂ ਮਿਤੀਆਂ ਵੱਖਰੇ ਤੌਰ 'ਤੇ ਸੂਚਿਤ ਕੀਤੀਆਂ ਜਾਣਗੀਆਂ।

ਨੰ: 12/10775/2021/15835

ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ 1

RELATED POSTS

Comments

Popular Posts

The Happy Prince Lesson- 1 Short Questions-Answers (PSEB)

Study Materials Free Notes Download - PDF

The Home Coming Lesson-7 Question Answer

Bed Number -29 Lesson - 2 Question-Answer

Prayer of the Woods Poem-I, Class XII,Subject-English

Contact Us

Name

Email *

Message *