How to download admit card of master cadre 2022
1. First of all you open the link of the website given below.
Website Link: Master Cadre Click Here
2. You will have a page open. As given in the photo below.
3. A login and password box will appear on one side of this page.
4. You have to fill your registration number in it. Enter the password below.
5. After filling you have to click on Login. Your application form will open.
6. After that click on Dashboard.
7. Given the following photo, this page will open.
8. Print App written in green color on the side. Click on Form.
9. This will download your form.
10. Copy the application number in the first column. As shown in the photo below.
11. Then open the link given below and click Download Admit Card (Application Number).
Download Admit Card Click Here
12. Then paste the copied application number and fill your date of birth below. K his roll no. download.
1. ਸਭ ਤੋਂ ਪਹਿਲਾ ਤੁਸੀ ਨੀਚੇ ਦਿੱਤਾ ਵੈਬਸਾਈਟ ਦਾ ਲਿੰਕ ਨੂੰ ਖੋਲੋ।
Website Link: Master Cadre Click Here
2. ਤੁਹਾਡੇ ਕੋਲ ਇਕ ਪੇਜ ਖੁਲੇਗਾ। ਜਿਵੇ ਹੇਠਾਂ ਫੋਟੋ ਦਿੱਤੀ ਗਈ ਹੈ।
3. ਇਸ ਪੇਜ ਦੇ ਇਕ ਸਾਈਡ ਲਾਗਿਨ ਅਤੇ ਪਾਸਵਾਰਡ ਦੀ ਬਾਕਸ ਆਵੇਗਾ।
4. ਉਸ ਵਿੱਚ ਤੁਸੀ ਆਪਣੀ Registration Number ਭਰਨੀ ਹੈ। ਤੇ ਹੇਠਾਂ ਪਾਸਵਰਡ ਭਰਨਾ ਹੈ।
5. ਭਰਨ ਤੋਂ ਬਾਅਦ ਤੁਸੀ Login ਤੇ ਕਲੀਕ ਕਰਨਾ ਹੈ। ਤੁਹਾਡੀ ਐਪਲੀਕੇਸਨ ਫਾਰਮ ਖੁਲ ਜਾਵੇਗਾ।
6. ਉਸ ਤੋਂ ਬਾਅਦ Dashboard ਤੇ ਕਲਿੱਕ ਕਰੋ।
7. ਹੇਠਾਂ ਦਿੱਤੀ ਫੋਟੋ ਦਿੱਤੀ ਗਈ ਹੈ ਇਸ ਤ੍ਹਰਾਂ ਦਾ ਪੇਜ ਖੁੱਲ ਜਾਵੇਗਾ।
8. ਸਾਈਡ ਤੇ ਦਿੱਤੇ ਹਰੇ ਰੰਗ ਵਿੱਚ ਲਿਖਿਆ Print App. Form ਤੇ ਕਲਿੱਕ ਕਰੋ।
9. ਇਸ ਨਾਲ ਤੁਹਾਡਾ ਫਾਰਮ ਡਾਉਨਲੋਡ ਹੋ ਜਾਵੇਗਾ।
10. ਸਭ ਤੋਂ ਪਹਿਲੇ Colum ਵਿੱਚ ਅੱਪਲੀਕੈਸ਼ਨ ਨੰਬਰ ਨੂੰ ਕਾਪੀ ਕਰੋ। ਜਿਸ ਤਰਾ ਹੇਠਾ ਦਿੱਤੀ ਫੋਟੋ ਵਿੱਚ ਦਿੱਤਾ ਗਿਆ ਹੈ।
11. ਫਿਰ ਨੀਚੇ ਦਿੱਤਾ ਲਿੰਕ ਨੂੰ ਖੋਲੋ ਤੇ Download Admit Card (Application Number) ਕੇ ਕਲਿਕ ਕਰੋ.
Download Admit Card Click Here
12. ਫਿਰ ਕਾਪੀ ਕੀਤੇ ਅੱਪਲੀਕੈਸ਼ਨ ਨੰਬਰ ਪੇਸਟ ਕਰੋ ਅਤੇ ਹੇਠਾਂ ਆਪਣਾ ਜਨਮ ਦਿਨ ਦੀ ਤਰੀਕ ਭਰੋ। ਕੇ ਆਪਣਾ ਰੋਲ ਨੰ. ਡਾਉਨਲੋਡ ਕਰੋ।
Comments
Post a Comment
Thanks For visiting, Please Share This Post with your Friends